ਜਿਲ੍ਹਾ ਪੁਲਿਸ ਸਾਂਝ ਕੇਂਦਰ ਫਰੀਦਕੋਟ, ਪੁਲਿਸ ਸਾਂਝ ਕੇਂਦਰ ਸਾਦਿਕ ਦੇ ਮੁਲਾਜਮਾ ਅਤੇ ਸਮਾਜ ਸੇਵੀਆ ਵੱਲੋ ਰਲ-ਮਿਲ ਕੇ ਪੌਦੇ ਲਗਾਏ ਅਤੇ ਪ੍ਰਣ ਕੀਤਾ ਕਿ ਅਸੀ ਰਲ ਮਿਲ ਕੇ ਸਾਝ ਬਣਾ ਕੇ ਚੱਲਾਗੇ ਜਿਸ ਸਦਕਾ ਅਸੀ ਆਪਣੇ ਪੰਜਾਬ ਨੂੰ ਤੁੰਦਰੁਸਤ ਅਤੇ ਹਰਿਆ ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਵਾਗੇ।