Top

ਚੰਗੇ ਕੰਮ

ਲੜੀ ਨੋ. ਮਿਤੀ ਸਿਰਲੇਖ ਵਿਭਾਗ ਇਕਾਈ ਦਸਤਾਵੇਜ਼
127/10/2021

ਫਰੀਦਕੋਟ ਪੁਲਿਸ ਵੱਲੋਂ ਗੁੰਮ ਹੋਏ ਮੋਬਾਇਲ ਟਰੇਸ ਕਰਕੇ ਅਸਲ ਮਾਲਕਾ ਹਵਾਲੇ ਕੀਤੇ ਗਏ

ਦਫ਼ਤਰ ਸੀਨੀਅਰ ਕਪਤਾਨ ਪੁਲਿਸ ਫ਼ਰੀਦਕੋਟ
213/01/2022

ਲੋਹੜੀ ਦੇ ਤਿਉਹਾਰ ਮੌਕੇ ਸ੍ਰੀ ਵਰੁਣ ਸ਼ਰਮਾ,ਆਈ.ਪੀ.ਐਸ,ਐਸ.ਐਸ.ਪੀ ਫਰੀਦਕੋਟ ਵੱਲੋਂ  ਨਵ ਜੰਮੀਆ ਬੱਚੀਆ ਦੀ  ਲੋਹੜੀ ਮਨਾ ਕੇ ਖੁਸ਼ੀ ਸਾਝੀ ਕੀਤੀ ਗਈ

ਐਸ.ਐਸ.ਪੀ ਦਫਤਰ ਫਰੀਦਕੋਟ
302/12/2021

ਸ਼੍ਰੀਮਤੀ ਗੁਰਪ੍ਰੀਤ ਦਿਓ, IPS ADGP-CAD   ਵੱਲੋਂ ਪ੍ਰਸ਼ੰਸਾ ਪੱਤਰ ਵੰਡ ਕੇ ਵੂਮੈਨ ਹੈਲਪ ਡੈਸਕ 'ਤੇ ਕੰਮ ਕਰਨ ਵਾਲੀਆਂ ਮਹਿਲਾ ਅਧਿਕਾਰੀਆਂ ਦੀ ਸ਼ਲਾਘਾ ਕੀਤੀ।

ਵੂਮੈਨ ਹੈਲਪ ਡੈਸਕ ਫਰੀਦਕੋਟ
404/03/2022

ਔਰਤਾ ਅਤੇ ਬੱਚਿਆ ਵਿਰੁੱਧ ਜੁਰਮਾ ਸਬੰਧੀ ਬਾਬਾ ਫਰੀਦ ਸਕੂਲ ਫਰੀਦਕੋਟ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ

ਇੰਚਾਰਜ ਵੋਮੈਨ ਹੈਲਪ ਡਿਸਕ ਫਰੀਦਕੋਟ
530/03/2022

ਟ੍ਰੈਫਿਕ ਪੁਲਿਸ ਕੋਟਕਪੂਰਾ ਵੱਲੋਂ ਗੁੰਮ ਹੋਇਆ ਆਈਫੋਨ ਲੱਭ ਕੇ ਅਸਲ ਮਾਲਕ ਦੇ ਹਵਾਲੇ ਕੀਤਾ ਗਿਆ

ਟ੍ਰੈਫਿਕ ਪੁਲਿਸ ਕੋਟਕਪੂਰਾ
606/03/2022

ਟੈਕਨੀਕਲ ਸੈੱਲ, ਫਰੀਦਕੋਟ ਵੱਲੋਂ ਆਨਲਾਈਨ ਪੈਸੇ ਦੀ ਧੋਖਾਧੜੀ ਦੀ ਰਿਪੋਰਟ ਦੀ ਜਾਂਚ ਤੋਂ ਬਾਅਦ ਪੀੜਤ ਦੇ ਖਾਤੇ ਵਿੱਚ ਪੈਸੇ ਵਾਪਸ  ਕਰਵਾਏ ਗਏ ।

ਐਸ.ਐਸ.ਪੀ ਦਫ਼ਤਰ, ਟੈਕਨੀਕਲ ਸੈੱਲ, ਫਰੀਦਕੋਟ
715/04/2022

ਮੁੱਖ ਅਫਸਰ ਥਾਣਾ ਸਾਦਿਕ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਆਪਣੀ ਟੀਮ ਨਾਲ ਪਹੁੰਚ ਕੇ ਕਣਕ ਦੇ ਨਾੜ ਨੂੰ ਲੱਗੀ ਅੱਗ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬੁਝਾਇਆ ਗਿਆ

ਥਾਣਾ ਸਾਦਿਕ
815/04/2022

ਫਰੀਦਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ

ਥਾਣਾ ਸਾਦਿਕ
918/04/2022

ਫਰੀਦਕੋਟ ਪੁਲਿਸ ਵੱਲੋਂ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਰਾਹਤ ਕੈਂਪ ਲਗਾਏ ਗਏ

ਸਮੂਹ ਥਾਣਿਆਂ, ਵੂਮੈਨ ਸੈੱਲ ਅਤੇ ਈ.ਓ ਵਿੰਗ
1019/04/2022

ਸੀਨੀਅਰ ਕਪਤਾਨ ਪੁਲਿਸ ਫ਼ਰੀਦਕੋਟ ਨੇ ਰੈਪਿਡ ਰੂਲਰ ਪੁਲਿਸ ਰਿਸਪਾਂਸ ਸਿਸਟਮ ਤਹਿਤ ਗੱਡੀ ਨੂੰ ਹਰੀ ਝੰਡੀ ਦਿੱਤੀ |

ਸੀਨੀਅਰ ਕਪਤਾਨ ਪੁਲਿਸ ਫ਼ਰੀਦਕੋਟ
1119/04/2022

ਫਰੀਦਕੋਟ ਪੁਲਿਸ ਵੱਲੋਂ ਗੈਗਸਟਰਾਂ ਦੀਆਂ ਗਤੀਵਿਧੀਆ ਖਿਲਾਫ ਵਿੱਢੀ ਵਿਸ਼ੇਸ਼ ਮੁਹਿੰਮ

ਸੀ.ਆਈ.ਏ ਸਟਾਫ ਜੈਤੋ
1221/04/2022

ਪੁਲਿਸ ਸਾਂਝ ਕੇਂਦਰ ਸਾਦਿਕ ਦੀ ਟੀਮ ਵੱਲੋਂ ਨਸ਼ਿਆਂ ਅਤੇ ਸਾਈਬਰ ਕਰਾਈਮ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ।

ਸਾਂਝ ਕੇਂਦਰ ਸਾਦਿਕ
1326/04/2022

ਥਾਣਾ ਸਿਟੀ ਕੋਟਕਪੂਰਾ ਦੀ ਟੀਮ ਵੱਲੋਂ ਮੁਲਜ਼ਮਾਂ ਕੋਲੋਂ ਨਜਾਇਜ਼ ਸ਼ਰਾਬ , ਇੱਕ ਚੋਰੀ ਦਾ ਮੋਟਰਸਾਈਕਲ ਅਤੇ ਟਰੱਕ ਦੀ ਬੈਟਰੀ ਬਰਾਮਦ ਕੀਤੀ ਗਈ ।

ਥਾਣਾ ਸਿਟੀ ਕੋਟਕਪੂਰਾ
1402/05/2022

ਐਸਐਸਪੀ ਫਰੀਦਕੋਟ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਸਕਾਰਾਤਮਕ ਪੁਲਿਸ ਯੂਥ ਚੈਂਪੀਅਨਸ਼ਿਪ ਸਥਾਪਤ ਕਰਨ ਲਈ ਇੱਕ ਨਵੀਂ ਪਹਿਲ।

ਐਸਐਸਪੀ ਫਰੀਦਕੋਟ
1506/05/2022

ਐਸਐਸਪੀ ਫਰੀਦਕੋਟ ਵੱਲੋਂ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਦੇਖਣ ਲਈ ਸਿਵਲ ਹਸਪਤਾਲ ਕੋਟਕਪੂਰਾ ਦਾ ਦੌਰਾ ਕੀਤਾ ਗਿਆ।

ਐਸਐਸਪੀ ਫਰੀਦਕੋਟ
1608/05/2022

ਫਰੀਦਕੋਟ ਪੁਲਿਸ ਵੱਲੋਂ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ

ਥਾਣਾ ਸਿਟੀ ਕੋਟਕਪੂਰਾ
1710/05/2022

ਫਰੀਦਕੋਟ ਪੁਲਿਸ ਦੀ ਸਾਂਝ ਕੇਂਦਰ ਟੀਮ ਨੇ ਰੈੱਡ ਕਰਾਸ ਫਰੀਦਕੋਟ ਬਿਰਧ ਆਸ਼ਰਮ ਦਾ ਦੌਰਾ ਕੀਤਾ

ਸਾਂਝ ਕੇਂਦਰ ਟੀਮ,ਫਰੀਦਕੋਟ ਪੁਲਿਸ
1813/05/2022

ਫਰੀਦਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ

ਸੀ.ਆਈ.ਏ ਸਟਾਫ ਜੈਤੋ
1915/05/2022

ਫਰੀਦਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ

ਥਾਣਾ ਸਾਦਿਕ
2016/05/2022

ਫਰੀਦਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ"

ਸੀ.ਆਈ.ਏ ਸਟਾਫ ਜੈਤੋ
2117/05/2022

ਫਰੀਦਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ

ਥਾਣਾ ਸਿਟੀ ਫਰੀਦਕੋਟ
2217/05/2022

ਸਾਡਾ ਹਰ ਉਪਰਾਲਾ ਆਮ ਲੋਕਾਂ ਲਈ : ( ਐਸ.ਐਸ.ਪੀ ਫਰੀਦਕੋਟ )

ਐਸ.ਐਸ.ਪੀ ਫਰੀਦਕੋਟ
2317/05/2022

ਫਰਦੀਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ

ਥਾਣਾ ਸਿਟੀ ਕੋਟਕਪੂਰਾ
2425/05/2022

ਟ੍ਰੈਫਿਕ ਪੁਲਿਸ ਫਰੀਦਕੋਟ ਦੀ ਚੰਗੀ ਕਾਰਗੁਜਾਰੀ ਨੂੰ ਦੇਖਦੇ ਹੋਏ ਸਮਾਜ ਸੇਵੀਆ ਵੱਲੋ ਪੁਲਿਸ ਕਰਮਚਾਰੀਆ ਦਾ ਵਿਸੇਸ ਸਨਮਾਨ ਕੀਤਾ ਗਿਆ।

ਟ੍ਰੈਫਿਕ ਪੁਲਿਸ ਫਰੀਦਕੋਟ
2531/05/2022

ਫਰੀਦਕੋਟ ਪੁਲਿਸ ਹਰ ਸਮੇ ਫਰੀਦਕੋਟ ਵਾਸੀਆਂ ਦੀ ਸੇਵਾ ਲਈ ਵੱਚਣਬੱਧ

ਇੰਚਾਰਜ ਵੂਮੈਨ ਹੈਲਪ ਡੈਸਕ, ਇੰਚਾਰਜ ਸਾਈਬਰ ਕ੍ਰਾਈਮ, ਟਰੈਫਿਕ ਐਜੂਕੇਸ਼ਨ ਵਿੰਗ ਅਤੇ ਇੰਚਾਰਜ ਸਾਂਝ ਕੇਂਦਰ
2606/06/2022

ਫਰੀਦਕੋਟ ਪੁਲਿਸ ਵੱਲੋਂ ਬਾਲ-ਮਜਦੂਰੀ ਨਾ ਕਰਵਾਉਣ ਸਬੰਧੀ ਪਿੰਡ ਕਲੇਰ ਦੇ ਇੱਟਾ ਵਾਲੇ ਭੱਠੇ ਵਿਖੇ ਸੈਮੀਨਾਰ ਲਗਾਇਆ ਗਿਆ ।

ਪੰਜਾਬ ਪੁਲਿਸ ਮਹਿਲਾ ਮਿੱਤਰ ਅਤੇ ਸਬ-ਡਵੀਜਨ ਸਾਂਝ ਕੇਂਦਰ ਸਦਰ ਫਰੀਦਕੋਟ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਸਟਾਫ
2709/06/2022

ਫਰੀਦਕੋਟ ਪੁਲਿਸ ਹਰ ਸਮੇਂ ਫਰੀਦਕੋਟ ਵਾਸੀਆਂ ਦੀ ਸੇਵਾ ਲਈ ਵੱਚਣਬੱਧ

ਇੰਚਾਰਜ ਵੂਮੈਨ ਹੈਲਪ ਡੈਸਕ, ਇੰਚਾਰਜ ਸਾਈਬਰ ਕ੍ਰਾਈਮ, ਟਰੈਫਿਕ ਐਜੂਕੇਸ਼ਨ ਵਿੰਗ ਅਤੇ ਇੰਚਾਰਜ ਸਾਂਝ ਕੇਂਦਰ
2810/06/2022

ਫਰੀਦਕੋਟ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਗਰੁੱਪ ਦੇ ਨਾਮ ਤੇ ਫਿਰੌਤੀ ਮੰਗਣ ਵਾਲੇ ਦੋ ਨੌਜਵਾਨਾਂ ਨੂੰ 02 ਨਜਾਇਜ਼ ਅਸਲਿਆਂ ਅਤੇ ਰੌਂਦਾਂ ਸਮੇਤ ਕੀਤਾ ਕਾਬੂ

ਫਰੀਦਕੋਟ ਪੁਲਿਸ
2912/06/2022

ਫਰੀਦਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ

ਥਾਣਾ ਸਦਰ ਕੋਟਕਪੂਰਾ
3013/06/2022

ਫਰੀਦਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆਂ ਖਿਲਾਫ ਕਾਰਵਾਈ

ਪੁਲਿਸ ਹੈਲਪਲਾਈਨ ਫ਼ਰੀਦਕੋਟ ਪੁਲਿਸ
3117/06/2022

ਫਰੀਦਕੋਟ ਪੁਲਿਸ ਨੇ ਇੱਕ ਔਰਤ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ

ਮਹਿਲਾ ਪੀ.ਸੀ.ਆਰ. ਸਟਾਫ ਅਤੇ ਵੂਮੈਨ ਹੈਲਪ ਡੈਸਕ
3225/06/2022

ਸਾਡਾ ਹਰ ਉਪਰਾਲਾ ਆਮ ਲੋਕਾਂ ਲਈ

ਇੰਚਾਰਜ ਵੂਮੈਨ ਹੈਲਪ ਡੈਸਕ, ਇੰਚਾਰਜ ਸਾਈਬਰ ਕ੍ਰਾਈਮ, ਟਰੈਫਿਕ ਐਜੂਕੇਸ਼ਨ ਵਿੰਗ ਅਤੇ ਇੰਚਾਰਜ ਸਾਂਝ ਕੇਂਦਰ
3303/07/2022

ਪੰਜਾਬ ਪੁਲਿਸ ਮਹਿਲਾ ਮਿੱਤਰ ਫਰੀਦਕੋਟ ਦੇ ਯਤਨਾਂ ਸਦਕਾ ਬੱਚੇ ਨੂੰ ਮਾਂ ਦੇ ਹਵਾਲੇ ਕੀਤਾ ਗਿਆ ।

ਪੰਜਾਬ ਪੁਲਿਸ ਮਹਿਲਾ ਮਿੱਤਰ ਫਰੀਦਕੋਟ
3405/07/2022

ਨਸ਼ਿਆਂ ਵਿਰੁੱਧ ਮੁਹਿੰਮ

ਐਸ.ਐਸ.ਪੀ ਫਰੀਦਕੋਟ, ਸਾਂਝ ਵਿੰਗ ਅਤੇ ਹੋਰ ਪੁਲਿਸ ਅਧਿਕਾਰੀਆਂ
3510/07/2022

ਫਰੀਦਕੋਟ ਪੁਲਿਸ ਵੱਲੋਂ ਇੱਕ ਵੱਡੀ ਚੋਰੀ ਦੇ ਮੁਕਦਮੇ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਿਲ ਕੀਤੀ।

ਥਾਣਾ ਸਦਰ ਫਰੀਦਕੋਟ
3612/07/2022

ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਇੱਕ ਵਿਸ਼ਾਲ ਘੇਰਾਬੰਦੀ ਅਤੇ ਸਰਚ ਅਭਿਆਨ (𝐂𝐀𝐒𝐎) ਚਲਾਇਆ ਗਿਆ ।

ਐਸ.ਐਸ.ਪੀ ਫਰੀਦਕੋਟ, ਐਸ.ਪੀ, ਡੀ.ਐਸ.ਪੀ ਅਤੇ 100 ਪੁਲਿਸ ਮੁਲਾਜ਼ਮਾਂ ਦੀ ਫੋਰਸ ਸਮੇਤ
3718/07/2022

ਫਰੀਦਕੋਟ ਪੁਲਿਸ ਨੇ 24 ਘੰਟਿਆਂ ਵਿੱਚ ਲੁੱਟ ਦੀ ਵੱਡੀ ਵਾਰਦਾਤ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਐਸ.ਐਸ.ਪੀ ਫਰੀਦਕੋਟ
ਆਖਰੀ ਵਾਰ ਅੱਪਡੇਟ ਕੀਤਾ

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list